Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Līnī. 1. ਬਚਾ ਲਿਆ। save. “ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜਿਆਹੁ ॥” ਮਾਝ ੫, ਬਾਰਾ ੧੧:੬ (੧੩੫). 2. ਲੀਨ ਹੋ ਗਿਆ। absorbed. “ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥” ਗਉ ੩, ੩੮, ੨:੨ (੧੬੩) “ਸਭੁ ਤਨੁ ਮਨੁ ਦੇਹ ਹਰਿ ਲੀਨੀ ॥” ਸੋਰ ਕਬ, ੪, ੪:੨ (੬੫੫). 3. ਲਈ, ਪ੍ਰਾਪਤ ਕੀਤੀ। took, got. “ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥” ਗਉ ੧, ਅਸ ੧੪, ੧:੩ (੨੨੭) “ਮਨ ਰੇ ਕਉਨੁ ਕੁਮਤਿ ਤੈ ਲੀਨੀ ॥” (ਧਾਰਨ ਕੀਤੀ) ਸੋਰ ੯, ੩, ੧*:੧ (੬੩੨). 4. ਲਈ। aux verbed, save. “ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥” ਰਾਮ ਕਬ, ੩, ੧:੨ (੯੬੯).

.

© SriGranth.org, a Sri Guru Granth Sahib resource, all rights reserved.
See Acknowledgements & Credits