Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lī-o. 1. ਲਿਆ। has. “ਰਾਮ ਮੇਰਾ ਮਨੁ ਬੇਧਿ ਲੀਓ ਹਰਿ ਸਾਚੇ ॥” ਗਉ ੪, ੫੫, ੧*:੧ (੧੬੯) “ਰਜ ਪੰਕਜ ਮਹਿ ਲੀਓ ਨਿਵਾਸ ॥” (ਧਾਰਨ ਕੀਤਾ, ਲਿਆ) ਭੈਰ ਕਬ, ਅਸ ੧, ੪:੨ (੧੧੬੨) “ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥” (ਧਾਰਨ ਕੀਤਾ) ਸਲੋ ੯, ੧੭:੧ (੧੪੨੭). 2. ਪ੍ਰਾਪਤ ਕੀਤਾ। got, took. “ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਾਈਆ ॥” ਬਿਲਾ ੪, ਅਸ ੫, ੭:੨ (੮੩੬) “ਦਾਸੁ ਕਮੀਰੁ ਚੜਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥” ਭੈਰ ਕਬ, ੧੭, ੬:੨ (੧੧੬੨).

Mahan Kosh Encyclopedia

ਲੀਤਾ. ਲਾਇਆ. ਲੀਓ ਭੇਖ ਬੈਰਾਗ.” (ਸ. ਮਃ ੯) 2. ਲਯ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits