Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likẖerā. ਲਿਖਿਆ ਹੋਇਆ/ਅੰਕਤ ਕੀਤਾ ਹੋਇਆ ਸੀ। written, destined. “ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥” ਟੋਡੀ ੪, ੧, ੪:੨ (੭੧੧).
|
Mahan Kosh Encyclopedia |
ਲਿਖਣ ਵਾਲਾ. ਲੇਖਕ। 2. ਚਿਤ੍ਰਕਾਰ। 3. ਲਿਖਿਆ ਹੋਇਆ. “ਮਸਤਕਿ ਭਾਗ ਲਿਖੇਰਾ.” (ਟੋਡੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|