Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Likẖi-ā. 1. ਅੰਕਤ ਕੀਤਾ। written, destined. “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥” ਜਪੁ ੧:੬ (1). 2. ਲਿਖਣ ਨਾਲ, ਅੰਕਤ ਕਰਨ ਨਾਲ। written. “ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥” ਰਾਮ ੧, ਓਅੰ ੫੨:੪ (੯੩੭) “ਲੇਖਾ ਲਿਖਿਆ ਕੇਤਾ ਹੋਇ ॥” ਜਪੁ ੧੬:੧੬ (3). 3. ਲਿਖੇ ਅਨੁਸਾਰ, ਅੰਕਤ ਕੀਤੇ ਅਨੁਸਾਰ। destined. “ਪੂਰਬਿ ਲਿਖਿਆ ਪਾਇਆ ॥” ਸੋਰ ੫, ੮੧, ੨:੪ (੬੨੯). 4. ਪੱਤਰ, ਲਿਖਤ। destiny written luck. “ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥” ਸਾਰ ੪, ਵਾਰ ੩ ਸ, ੨, ੧:੧ (੧੨੩੮).

Mahan Kosh Encyclopedia

(ਲਿਖਿਓ, ਲਿਖਿਅੜਾ) ਵਿ. ਲਿਖਿਤ. ਲਿਖਿਆ ਹੋਇਆ. “ਲਿਖਿਆ ਮੇਟਿ ਨ ਸਕੀਐ.” (ਮਃ ੩ ਵਾਰ ਸ੍ਰੀ) “ਲਿਖਿਅੜਾ ਸਾਹਾ ਨਾ ਟਲੈ.” (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ- ਮੌਤ ਦਾ ਵੇਲਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits