Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Likẖā. 1. ਲਿਖਤ ਵਿਚ ਲਿਆਵਾਂ। write document. “ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥” ਸੋਰ ੪, ਵਾਰ ੧੯:੩ (੬੫੦). 2. ਲਿਖਿਆ ਹੋਇਆ ਹੈ, ਅੰਕਤ ਹੈ। written scribed. “ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖ ਲਿਖਾ ॥” ਸਾਰ ੫, ੪੦, ੧:੧ (੧੨੧੨) “ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥” (ਲਿਖਿਆ) ਕਾਨ ੪, ਵਾਰ ੮:੫ (੧੩੧੬).

Mahan Kosh Encyclopedia

ਲਿਖਿਆ। 2. ਨਾਮ/n. ਚਿੱਠੀ. ਪਤ੍ਰਿਕਾ. “ਲਿਖ ਸੁ ਲਿਖਾ ਮਹਿ ਯਹੈ ਪਠਾਈ.” (ਚਰਿਤ੍ਰ ੩੩੬).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits