Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lārẖī. ਲਾ ਕੇ ਗਲ ਕਹਿਣੀ (ਸ਼ਬਦਾਰਥ)। to say, sarcisly. “ਲਾੜੀ ਚਾੜੀ ਲਾਇਤਬਾਰੁ ॥” ਰਾਮ ੧, ਓਅੰ ੧੩:੩ (੯੩੧).

SGGS Gurmukhi-English Dictionary
[P. n.] 1. sharp remark. 2. praise
SGGS Gurmukhi-English Data provided by Harjinder Singh Gill, Santa Monica, CA, USA.

English Translation
n.f. bride; same as ਵਹੁਟੀ.

Mahan Kosh Encyclopedia

(ਲਾੜਾ) ਸੰ. ਲਡਹ. ਲਡਹਾ. ਵਿ. ਸੁੰਦਰ. ਸੁੰਦਰੀ। 2. ਨਾਮ/n. ਦੁਲਹ-ਦੁਲਹਨ.{1875} “ਲਾੜਾ ਦੇਖਨ ਲਾੜੀਆਂ ਚਉਗਿਰਦੇ ਹੋਈਆਂ.” (ਚੰਡੀ ੩) 3. ਲੜਾਈ (ਝਗੜੇ) ਲਈ ਭੀ ਲਾੜੀ ਸ਼ਬਦ ਆਇਆ ਹੈ. ਦੇਖੋ- ਲਾੜੀ ਚਾੜੀ.

Footnotes:
{1875} ਕਈ ਰਾਜਪੂਤ ਕੁਲਾਂ ਵਿੱਚ ਵਹੁਟੀ (ਭਾਰਯਾ) ਨੂ ਲਾੜੀ ਆਖਦੇ ਹਨ, ਭਾਵੇਂ ਉਹ ਪੁੱਤ ਪੋਤਿਆਂ ਵਾਲੀ ਬੁੱਢੀ ਭੀ ਕਿਉਂ ਨਾ ਹੋਵੇ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits