Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāhe. 1. ਉਤਾਰਦਾ ਹੈ। puts in. “ਗਰਧਪ ਵਾਂਗੂ ਲਾਹੇ ਪੇਟਿ ॥” (ਪੇਟ ਵਿਚ ਉਤਾਰਦਾ ਹੈ ਭਾਵ ਪੇਟ ਭਰਦਾ ਹੈ।) ਗਉ ੫, ੧੦੭*, ੧:੨ (੨੦੧). 2. ਲਾਭ, ਨਫਾ। profit, gain. “ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥” ਆਸਾ ੧, ੮, ੨:੨ (੩੫੧).
|
|