Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāhū. ਲਾਹਾ, ਲਾਭ। gain, profit. “ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥” ਰਾਮ ੫, ਵਾਰ ੨੦ ਸ, ੫, ੧:੨ (੯੬੫).
|
Mahan Kosh Encyclopedia |
ਨਾਮ/n. ਕਰਤਾਰ. ਪਾਰਬ੍ਰਹਮ. ਦੇਖੋ- ਲਾਹ 3। 2. ਵਿ. ਲਾਭ ਪ੍ਰਾਪਤ ਕਰਨ ਵਾਲਾ। 3. ਦੇਖੋ- ਲਾਹਣੁ। 4. ਲਾਭ. ਦੇਖੋ- ਲਾਹੂ ਲਾਹਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|