Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāhaṇ (i). ਮੱਟੀ, ਬਰਤਨ ਜਿਸ ਵਿਚ ਸ਼ਰਾਬ ਕੱਢੀ ਜਾਵੇ। earthen vessal (in which wine is extracted). “ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥” ਬਿਹਾ ੪, ਵਾਰ ੧੨ ਸ, ਮਰ, ੧:੪ (੫੫੩).
|
Mahan Kosh Encyclopedia |
ਨਾਮ/n. ਉਹ ਪਾਤ੍ਰ, ਜਿਸ ਵਿੱਚ ਲਾਹਣ ਪਾਕੇ ਸ਼ਰਾਬ ਖਿੱਚੀਏ. “ਕਾਇਆ ਲਾਹਣਿ, ਆਪੁ ਮਦੁ.” (ਵਾਰ ਬਿਹਾ, ਸ: ਮਰਦਾਨਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|