Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāvṇā. 1. ਲਾਉਣਾ, ਮਲਣਾ। rub. “ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥” ਆਸਾ ੩, ਅਸ ੩੦, ੬:੨ (੪੨੬). 2. ਲਾਉਣਾ, ਪਹੁੰਚਾਵਣਾ। put take. “ਤਿਸੁ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥” ਮਾਰੂ ੫, ਸੋਲਾ ੧੪, ੮:੩ (੧੦੮੬) “ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥” (ਨੇੜੇ ਨਾਹ ਢੁਕਣ ਦੇਣਾ) ਮਾਰੂ ੫, ਸੋਲਾ ੧੪, ੧੦:੩ (੧੦੮੬).

Mahan Kosh Encyclopedia

(ਲਾਵਣ) ਕ੍ਰਿ. ਲਾਉਣਾ. ਲਗਾਉਣਾ. “ਦੂਸਰ ਲਵੈ ਨ ਲਾਵਣਾ.” (ਮਾਰੂ ਸੋਲਹੇ ਮਃ ੫) “ਤੁਮ ਸਗਿ ਲਵੈ ਨ ਲਾਵਣਿਆ.” (ਮਾਝ ਅ: ਮਃ ੫) 2. ਸੰ. {लावण.} ਨਮਕੀਨ. ਸਲੂਣਾ। 3. ਭਾਵ- ਸਾਗ ਭਾਜੀ ਤਰਕਾਰੀ ਆਦਿ ਜੋ ਰੋਟੀ ਨਾਲ ਲਾਕੇ ਖਾਈਏ. “ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ.” (ਵਾਰ ਮਾਰੂ ੨ ਮਃ ੫) ਦੇਖੋ- ਰੋਟੀ ਕਾਠ ਦੀ। 4. ਦੇਖੋ- ਲਾਵਨ੍ਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits