Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lātū. ਮਧਾਨੀ ਦੇ ਸਿਰੇ ’ਤੇ ਲਗਾ ਚਾਰ ਦੰਦਿਆਂ ਵਾਲਾ ਯੰਤਰ, ਘੁੰਮਣ ਵਾਲਾ ਖਿਲੌਣਾ। plummet whirling lop. “ਲਾਟੂ ਮਧਾਣੀਆ ਅਨਗਾਹ ॥” ਆਸਾ ੧, ਵਾਰ ੫ ਸ, ੧, ੨:੧੭ (੪੬੫).
|
SGGS Gurmukhi-English Dictionary |
[P. n.] Spinning top
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m top a toy; bulb, electric lamp.
|
Mahan Kosh Encyclopedia |
ਗੋਲ ਅਕਾਰ ਦਾ ਇੱਕ ਯੰਤ੍ਰ. ਜਿਸ ਨੂੰ ਡੋਰੀ ਲਪੇਟਕੇ ਘੁਮਾਈਦਾ ਹੈ (humming top). “ਲਾਟੂ ਮਧਾਣੀਆ ਅਨਗਾਹ.” (ਵਾਰ ਆਸਾ) 2. ਛੱਤ ਦੇ ਸਿੰਗਾਰ ਲਈ ਲਟਕਦੇ ਹੋਏ ਕੱਚ ਦੇ ਗੋਲੇ। 3. ਰੌਸ਼ਨੀ ਦੇ ਗੋਲੇ (bulb). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|