Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lājī-ahi. ਸ਼ਰਮਸਾਰ ਹੁੰਦੇ ਹਨ, ਲਜਿਆਵਾਨ ਹੁੰਦੇ ਹਨ। feel, ashamed. “ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥” ਸਸ ੫, ੮:੧ (੧੩੬੨).
|
Mahan Kosh Encyclopedia |
ਲੱਜਿਤ (ਸ਼ਰਮਿੰਦੇ) ਹੁੰਦੇ ਹਨ. “ਪਰਤ੍ਰਿਆ ਰਾਵਣਿ ਜਾਹਿ ਸੇਈ ਤਾ ਲਾਜੀਅਹਿ.” (ਫੁਨਹੇ ਮਃ ੫) 2. ਲੱਜਿਤ (ਸ਼ਰਮਿੰਦਾ) ਹੋਈਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|