Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāgī-ai. 1. ਜੁਟ ਜਾਈਐ, ਲਗ ਜਾਈਐ। engaged. “ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥” ਆਸਾ ੫, ਛੰਤ ੭, ੩:੧ (੪੫੭). 2. ਜੁੜੀਏ। be attached. “ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥” ਬਿਲਾ ੫, ਛੰਤ ੪, ੨:੧ (੮੪੮).
|
|