Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāgahi. 1. ਲਗੇ, ਰੁਝੇ, ਰੁਚਿਤ ਹੋਏ। engaged. “ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥” ਗਉ ੫, ੧੪੫, ੧*:੧ (੧੯੫). 2. ਲਗੇ, ਚੰਬੜੇ। cling be engaged. “ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥” ਮਾਰੂ ੧, ਅਸ ੮, ੮:੨ (੧੦੧੪). 3. ਲਗਦੇ। attached. “ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥” ਸਲੋ ਕਬ, ੩੦:੨ (੧੩੬੬).

.

© SriGranth.org, a Sri Guru Granth Sahib resource, all rights reserved.
See Acknowledgements & Credits