Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāga-u. 1. ਲਗਾਂ। touched. “ਸਤਿਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥” ਸਿਰੀ ੩, ੫੪, ੪:੩ (੩੫). 2. ਜੁੱਟ ਜਾਵਾਂ। engaged. “ਕਰਿ ਕਿਰਪਾ ਲਾਗਉ ਤੇਰੀ ਸੇਵ ॥” ਗਉ ੫, ੧੩੯, ੧*:੨ (੧੯੩). 3. ਲਗ ਜਾਵੇ, ਪੈ ਜਾਵੇ। develop. “ਚਰਨ ਕਮਲ ਸਿਉ ਲਾਗਉ ਨੇਹੁ ॥” ਧਨਾ ੫, ੫੮, ੨:੧ (੬੮੪). 4. ਲਗੇ। is felt. “ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥” ਟੋਡੀ ੫, ੫, ੨:੧ (੭੧੩).

.

© SriGranth.org, a Sri Guru Granth Sahib resource, all rights reserved.
See Acknowledgements & Credits