Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāg. 1. ਲਗਦਾ ਹੈ, ਜੁੜਦਾ ਹੈ। connected. “ਹਰਿ ਚਰਣੀ ਤਾ ਕਾ ਮਨੁ ਲਾਗ ॥” ਗਉ ੫, ੧੫੯, ੪:੨ (੧੯੮). 2. ਲਗੀ ਹੈ। enganged. “ਜਹ ਕੀ ਉੋਪਜੀ ਤਾ ਰਚੀ ਪੀਵਤ ਮਰਦਨ ਲਾਗ ॥” ਗਉ ਕਬ, ੬੪, ੩:੧ (੩੩੭). 3. ਲਗਦੀ, ਪੋਂਹਦੀ। touch effect. “ਜੋ ਨਰ ਪੀਰਿ ਨਿਵਾਜਿਆ ਤਿਨ੍ਹ੍ਹਾ ਅੰਚ ਨ ਲਾਗ ॥” ਰਾਮ ੫, ਵਾਰ ੨੧ ਸ, ੫, ੧:੨ (੯੬੬). 4. ਲਗ ਪਏ। started. “ਪ੍ਰਭ ਸੰਗੀ ਮਿਲਿ ਖੇਲਨ ਲਾਗ ॥” ਬਸੰ ੫, ੧, ੨:੨ (੧੧੮੦). 5. ਲਗੀ। touched. “ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥” ਸਲੋ ਕਬ, ੪੭:੨ (੧੩੬੬).

SGGS Gurmukhi-English Dictionary
[1. P. v. 2. n. 3. P. n.] 1. (from Laganâ) be attached, applied. 2. touch, impressioni. 3. enmity
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. influence, emulation, contagion, contamination; rennet, renum, coagulant; detergent, washing soda, soda ash. (2) n.m. fee or customary payment to village menials on special occasions such as marriage, obsequies, etc. adj. see ਨੇੜ prep., adv, near, nearby same as ਲਾਗੇ.

Mahan Kosh Encyclopedia

ਨਾਮ/n. ਲਗਣ ਦਾ ਭਾਵ. ਲਗਨ. “ਹਰਿਚਰਨੀ ਤਾਕਾ ਮਨੁ ਲਾਗ.” (ਬਿਲਾ ਮਃ ੫) 2. ਸੰਬੰਧ. ਤਅੱਲੁਕ. “ਲਾਗ ਨਿਜ ਘਰਨੀ ਕੇ ਅੰਗ ਸੰਗ.” ਦੇਖੋ- ਆਦਮਸਨਾਸ਼ੀ। 3. ਚੇਪ. ਗੂੰਦ ਆਦਿ। 4. ਵੈਰ. ਦੁਸ਼ਮਨੀ। 5. ਪਿੱਛਾ. ਤਆਕ਼ੁਬ. “ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ.” (ਚਰਿਤ੍ਰ ੫੫) 6. ਪਾਹ. ਪਾਣ। 7. ਪਿਆਰ. ਪ੍ਰੀਤਿ। 8. ਲਾਗੀ ਦਾ ਹੱਕ। 9. ਵ੍ਯ. ਤੀਕ. ਤੋੜੀ. ਤਕ. “ਲਾਗ ਜੈਹੌਂ ਤਹਾਂ ਭਾਗ ਜੈਹੌਂ ਜਹਾਂ.” (ਰਾਮਾਵ) ਤਹਾਂ ਲਗ ਜਾਵਾਂਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits