Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lākẖ (u). 1. ਲਖ। lakh. “ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛਪਾਇਆ ॥” ਰਾਮ ੪, ੧, ੩:੨ (੮੮੦) “ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥” (ਲਖਾਂ ਹੀ, ਬੇਅੰਤ) ਮਾਰੂ ੪, ੬, ੩:੧ (੯੯੭). 2. ਲਾਖ਼। vest. “ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖੁ ॥” ਸਲੋ ਕਬ, ੧੩੯:੧ (੧੩੭੧).

Mahan Kosh Encyclopedia

ਦੇਖੋ- ਲਾਖ। 2. ਸੰ. ਲਕ੍ਸ਼੍ਯ. ਇਰਾਦਾ. ਮੰਤਵ੍ਯ. “ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ.” (ਮਾਰੂ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits