Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lākẖī. ਸਮਝੀ, ਜਾਣੀ। perceived. “ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥” ਸਾਰ ੫, ੧੨੧, ੧:੧ (੧੨੨੭).

Mahan Kosh Encyclopedia

ਵਿ. ਲਾਕ੍ਸ਼ਿਕ. ਲਾਕ੍ਸ਼ਾ ਦਾ. ਲਾਖ ਦਾ ਬਣਿਆ ਹੋਇਆ। 2. ਲਖੀ. ਜਾਣੀ. “ਗਤਿ ਤੇਰੀ ਜਾਇ ਨ ਲਾਖੀ.” (ਸਾਰ ਮਃ ੫) 3. ਲਾਖ ਦੇ ਰੰਗ ਦੀ, ਜਿਵੇਂ- ਲਾਖੀ ਗਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits