Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lā-ī. 1. ਲਾਵਾਂ। marriage ceremony, to go round the sacred at the time of marriage. “ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥” (ਭਾਵ ਪ੍ਰਦਰਸ਼ਨ ਕਰਾਂ) ਸਿਰੀ ੧, ੧, ੩:੧ (੧੪). 2. ਲਾਇਆ ਹੋਇਆ ਹੈ। attached, tied. “ਪ੍ਰਭੂ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥” ਆਸਾ ੫, ੧੭, ੧:੧ (੩੭੫) “ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥” ਸਿਰੀ ੪, ਵਾਰ ੨:੧ (੮੩) “ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥” ਸਿਰੀ ਕਬ, ੩, ੧:੨ (੯੨) “ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥” ਮਾਝ ੫, ੧੦, ੧:੩ (੯੭) “ਆਦਿ ਅੰਤਿ ਮਧਿ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ ॥” (ਲਾਉਂਦਾ) ਮਾਝ ੫, ੪੫, ੩:੩ (੧੦੭) “ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥” (ਜੋੜੀ) ਗਉ ੪, ੪੯, ੧:੨ (੧੬੭) “ਹਰਿ ਠਗ ਜਗ ਕਉ ਠਗਉਰੀ ਲਾਈ ॥” (ਭਾਵ ਸੁੰਘਾਂਈ ਹੈ) ਗਉ ਕਬ, ਅਸ ੩੯, ੧*:੧ (੩੩੧) “ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥” (ਲਾ ਕੇ) ਗੂਜ ੪, ੪, ੪:੨ (੪੯੩) “ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥” (ਭਾਵ ਬੀਜੀ) ਤਿਲੰ ੧, ਅਸ ੧, ੧:੨ (੭੨੪). 3. ਜੋੜੀ ਭਾਵ ਬੰਨ੍ਹੀ। tied. “ਮਹਾ ਮੋਹਨੀ ਦੂਤਾ ਲਾਈ ॥” (ਮਗਰ ਲਾ ਦਿੱਤੀ) ਸੂਹੀ ੫, ੪੦, ੧:੨ (੭੪੫). 4. ਲਗਾਈ। connected. “ਤਾਗਾ ਕਰਿ ਕੈ ਲਾਈ ਥਿਗਲੀ ॥” (ਸੀਤੀ, ਜੋੜੀ) ਰਾਮ ੫, ੧੩, ੧:੧ (੮੮੬) “ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥” (ਭਾਵ ‘ਪਾਇਆ’) ਮਾਰੂ ੧, ਸੋਲਾ ੧, ੨:੩ (੧੦੨੦).

SGGS Gurmukhi-English Dictionary
[Var.] From Lâe
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. harvesting labour per day or per acre; pl. ਲਾਈਆਂ. (2) v.form. past indefinite of ਲਾਉਣਾ for fem. object.

.

© SriGranth.org, a Sri Guru Granth Sahib resource, all rights reserved.
See Acknowledgements & Credits