Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lā-iḏā. ਲਾਉਂਦਾ ਹੈ। assign. “ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥” ਸਿਰੀ ੩, ੫੧, ੪:੨ (੩੩) “ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥” (ਭਾਵ ਕਰਦਾ ਹੈ) ਮਾਰੂ ੧, ਸੋਲਾ ੧੫, ੧੦:੩ (੧੦੩੬) “ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥” (ਭਾਵ ਨਹੀਂ ਲਗਦੀ) ਮਾਰੂ ੧, ਸੋਲਾ ੧੬, ੨:੩ (੧੦੩੬) “ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥” (ਜੋੜਦਾ) ਮਾਰੂ ੩, ਸੋਲਾ ੧੬, ੯:੩ (੧੦੬੦).

SGGS Gurmukhi-English Dictionary
[Var.] From Lâe
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits