Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lā-iṇ (u). ਲਾਈਦੇ ਹਨ। connect, to set. “ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥” ਭੈਰ ੪, ੧, ੧:੧ (੧੧੩੪).

Mahan Kosh Encyclopedia

(ਲਾਇਣ)ਵਿ. ਲਾਉਣ ਵਾਲਾ. “ਏਹ ਵੈਦ ਜੀਅ ਕਾ ਦੁਖ ਲਾਇਣ.” (ਵਾਰ ਰਾਮ ੨ ਮਃ ੫) 2. ਨਾਮ/n. ਤੁਲ੍ਯਤਾ. ਮੁਕਾਬਲਾ. “ਜਾਪ ਤਾਪ ਕੋਟਿ ਲਖ ਪੂਜਾ, ਹਰਿਸਿਮਰਣ ਤੁਲਿ ਨ ਲਾਇਣ.” (ਨਟ ਮਃ ੫) 3. ਰੋਟੀ ਨਾਲ ਲਾਕੇ ਖਾਣ ਵਾਲਾ ਪਦਾਰਥ. ਸਾਗ ਭਾਜੀ ਦਾਲ ਆਦਿ. ਦੇਖੋ- ਲਾਵਣ 2-3 ਅਤੇ ਲਾਵਣੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits