Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lā-iṇ. 1. ਲਾਉਂਦੇ ਹਨ। remove. “ਏਹਿ ਵੈਦ ਜੀਅ ਕਾ ਦੁਖੁ ਲਾਇਣ ॥” ਰਾਮ ੫, ਵਾਰ ੧੧ ਸ, ੫, ੧:੨ (੯੬੨). 2. ਲਾਏ ਜਾ ਸਕਦੇ ਭਾਵ ਬਰਾਬਰੀ ਕਰ ਸਕਦੇ। match, come equal to. “ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥” ਨਟ ੫, ੭, ੨:੧ (੯੭੯).

SGGS Gurmukhi-English Dictionary
[P. v.] (Lânâ, Lagânâ) fix, apply
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਲਾਇਣੁ) ਵਿ. ਲਾਉਣ ਵਾਲਾ. “ਏਹ ਵੈਦ ਜੀਅ ਕਾ ਦੁਖ ਲਾਇਣ.” (ਵਾਰ ਰਾਮ ੨ ਮਃ ੫) 2. ਨਾਮ/n. ਤੁਲ੍ਯਤਾ. ਮੁਕਾਬਲਾ. “ਜਾਪ ਤਾਪ ਕੋਟਿ ਲਖ ਪੂਜਾ, ਹਰਿਸਿਮਰਣ ਤੁਲਿ ਨ ਲਾਇਣ.” (ਨਟ ਮਃ ੫) 3. ਰੋਟੀ ਨਾਲ ਲਾਕੇ ਖਾਣ ਵਾਲਾ ਪਦਾਰਥ. ਸਾਗ ਭਾਜੀ ਦਾਲ ਆਦਿ. ਦੇਖੋ- ਲਾਵਣ 2-3 ਅਤੇ ਲਾਵਣੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits