Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lā-i. 1. ਲਾ ਕੇ, ਲਗਾ ਕੇ। engage. “ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥” ਸਿਰੀ ੫, ੭੦, ੨:੩ (੪੨) “ਮੇਰੇ ਮਨ ਏਕਸ ਸਿਉ ਚਿਤੁ ਲਾਇ ॥” (ਲਗਾ) ਸਿਰੀ ੫, ੭੬, ੧*:੧ (੪੪) “ਜਿਸੁ ਲਾਇ ਲਏ ਸੋ ਨਿਰਮੁਲ ਹੋਈ ॥” (ਮਿਲਾ ਲਵੇ) ਮਾਝ ੩, ੧੫, ੮:੨ (੧੧੮). 2. ਲਾ, ਲਗਾ। embrace. “ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥” (ਮੂੰਹ ਲਾਏ ਭਾਵ ਪ੍ਰਸੰਨ ਹੋ ਕੇ ਦਰਸ਼ਨ ਦੇਵੇ) ਗਉ ੪, ੪੨, ੩:੩ (੧੬੪).

SGGS Gurmukhi-English Dictionary
[Var.] From Lâu
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਲਗਾਕੇ. “ਲਾਇ ਅੰਚਲਿ ਨਾਨਕ ਤਾਰਿਅਨੁ.” (ਮਾਝ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits