Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lahurī-ā. ਛੋਟੀ, ਨਿਕੜੀ। small. “ਰਾਮ ਬਡੇ ਮੈ ਤਨਕ ਲਹੁਰੀਆ ॥” ਆਸਾ ਕਬ, ੩੦, ੧*:੨ (੪੮੩).

Mahan Kosh Encyclopedia

(ਲਹੁਰਾ, ਲਹੁਰੀ, ਲਹੁੜਾ, ਲਹੁੜੀ) ਨਾਮ/n. ਲਘੁ. ਲਘੁਤਰ. ਛੋਟਾ. ਛੋਟੀ. ਲੌਢਾ. ਲੌਢੀ. “ਲਹੁਰੀ ਸੰਗਿ ਭਈ ਅਬ ਮੇਰੈ.” (ਆਸਾ ਕਬੀਰ) ਭਾਵ- ਵਿਵੇਕਬੁੱਧਿ. ਇਸ ਦੇ ਮੁਕਾਬਲੇ ਕੁਮਤਿ ਜੇਠੀ ਹੈ, ਯਥਾ- “ਪਹਿਲੀ ਕੁਰੂਪਿ ਕੁਜਾਤਿ ਕੁਲਖਨੀ.” “ਰਾਮ ਬਡੇ ਮੈ ਤਨਿਕ ਲਹੁਰੀਆ.” (ਆਸਾ ਕਬੀਰ) “ਇਹੁ ਲਹੁੜਾ ਗੁਰੂ ਉਬਾਰਿਆ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits