Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lahī. 1. ਲਭੀ, ਲਭ ਪਈ। found, got. “ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥” ਗਉ ੪, ੬੨, ੩:੨ (੧੭੨). 2. ਪਕੜੀ, ਲਈ। attained, sought. “ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥” ਆਸਾ ੧, ੨੨, ੪:੨ (੩੫੬). 3. ਉਤਰ ਗਈ, ਦੂਰ ਹੋਈ। removed. “ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥” ਆਸਾ ੫, ੯, ੧:੨ (੪੫੮). 4. ਬੁਝ ਲਈ, ਸਮਝ ਲਈ। obtained. “ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥” ਗੂਜ ੫, ੧੪, ੧*:੨ (੪੯੯). 5. ਪ੍ਰਾਪਤ ਕੀਤਾ, ਲਿਆ। attained, got. “ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥” ਗੂਜ ੫, ੨੬, ੨:੨ (੫੦੧).

SGGS Gurmukhi-English Dictionary
[Var.] From Lahau
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਲੱਥੀ. ਉਤਰੀ। 2. ਲਖੀ. ਦੇਖੀ। 3. ਜਾਣੀ. ਮਲੂਮ ਕੀਤੀ. “ਗੁਰਕਿਰਪਾ ਤੇ ਲਹੀ.” (ਗੂਜ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits