Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lehbar. ਅਗ ਦੀ ਲਾਟ ਭਾਵ ਤ੍ਰਿਸ਼ਨਾ ਦੀ ਅਗ। flame of fire viz., lust. “ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥” ਆਸਾ ੫, ੪੪, ੧:੨ (੩੮੧).
|
SGGS Gurmukhi-English Dictionary |
[n.] (from Ara. Luhâba) flame
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. [لہب] ਲਹਬ. ਨਾਮ/n. ਲਾਟਾ. ਅਗਨਿ ਸ਼ਿਖਾ। 2. ਅਗਨਿ ਦੀ ਭੜਕ. “ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ.” (ਆਸਾ ਮਃ ੫) ਪਾਤਾਲ ਆਕਾਸ਼ ਦੇ ਪਦਾਰਥਾਂ ਨੂੰ ਖਾਕੇ ਭੀ ਜੋ ਭਰਦੀ ਨਹੀਂ ਸੀ, ਉਹ ਤ੍ਰਿਸ਼ਨਾਅਗਨਿ ਬੁਝਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|