Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Labaḏẖ (i). 1. ਜੋ ਪ੍ਰਾਪਤ ਕਰਨਾ ਸੀ, ਪ੍ਰਾਪਤੀ, ਲਾਭ। find, discovery. “ਲਬਧਿ ਆਪਣੀ ਪਾਈ ॥” ਸੋਰ ੫, ੫੧, ੨:੩ (੬੨੧). 2. ਭਾਗ (ਸ਼ਬਦਾਰਥ), ਪਰਾਲਬਧ (ਨਿਰਣੈ), ਜਿਸ ਨੂੰ ਲਭਦੇ ਸੀ (ਦਰਪਣ)। luck sought after. “ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥” ਸਾਰ ੫, ੧੩੨, ੧:੧ (੧੨੩੦).
|
Mahan Kosh Encyclopedia |
ਸੰ. ਲਬ੍ਧਿ. ਨਾਮ/n. ਲਾਭ. ਪ੍ਰਾਪਤੀ. “ਲਬਧਿ ਆਪਣੀ ਪਾਈ.” (ਸੋਰ ਮਃ ੫) 2. ਹਿਸਾਬ ਦਾ ਜਵਾਬ (quotient). 3. ਪ੍ਰਾਰਬਧ. ਕਿਸਮਤ. “ਪਰਖੈਂ ਅਪਨੀ ਲਬਧਿ ਮਹਾਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|