Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lapat (i). 1. ਖਚਿਤ ਹੋ ਕੇ। 2. ਖਚਿਤ ਹੋਣਾ, ਚੰਬੜਨਾ, ਫਸਨਾ। drowned. “ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥” ਸਸ ੫, ੪੮:੧ (੧੩੫੮) “ਲਲਾ ਲਪਟਿ ਬਿਖੈ ਰਸ ਰਾਤੇ ॥” ਗਉ ੫, ਬਾਅ ੧੧:੧ (੨੫੨) “ਲਪਟਿ ਰਹਿਓ ਤਹ ਅੰਧ ਅੰਧਾਰੁ ॥” ਗਉ ੫, ਸੁਖ ੫, ੩:੬ (੨੬੮).

Mahan Kosh Encyclopedia

ਕ੍ਰਿ. ਵਿ. ਲੰਪਟ ਹੋਕੇ. “ਕੂੜੈ ਮੋਹਿ ਲਪਟਿ.” (ਸੂਹੀ ਮਃ ੫) “ਲਪਟਿ ਰਹਿਓ ਮਨੁ ਬਾਸਨਾ.” (ਬਿਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits