Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laṯā. ਸਾਖ਼, ਵੇਲ। vine creeper. “ਲਤਾ ਬਲੀ ਸਾਖ ਸਭ ਸਿਮਰਿਹ ਰਵਿ ਰਹਿਆ ਸੁਆਮੀ ਸਭ ਮਨਾ ॥” ਮਾਰੂ ੫, ਸੋਲਾ ੮, ੪:੩ (੧੦੭੯).

SGGS Gurmukhi-English Dictionary
[P. n.] Creeper, tendril
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਵੱਲ creeper.

Mahan Kosh Encyclopedia

ਸੰ. ਨਾਮ/n. ਸ਼ਾਖ਼. ਲਤਿਕਾ. ਟਹਣੀ। 2. ਬੇਲ. ਲਤਾ ਬਲੀ ਸਾਖ ਸਭ ਸਿਮਰਹਿ.” (ਮਾਰੂ ਸੋਲਹੇ ਮਃ ੫) 3. ਮੋਤੀਆਂ ਦੀ ਮਾਲਾ। 4. ਸੱਟ ਦਾ ਨਿਸ਼ਾਨ. ਚੋਟ ਦਾ ਦਾਗ. “ਦੇਖ ਲਤਾ ਤੁਮ ਕਉ ਨ ਬਧੈ.” (ਕ੍ਰਿਸਨਾਵ) ਮੇਰੇ ਪੈਰਾਂ ਦੀਆਂ ਸੱਟਾਂ ਦਾ ਦਾਗ ਤੇਰੇ ਬਦਨ ਪੁਰ ਦੇਖਕੇ, ਗਰੁੜ ਤੈਨੂੰ ਨਹੀਂ ਮਾਰੇਗਾ. ਦੇਖੋ- ਭ੍ਰਿਗੁਲਤਾ। 5. ਅ਼. [لطح] ਲਤ਼ਅ਼. ਪੈਰ ਦਾ ਪ੍ਰਹਾਰ. ਪੈਰ ਦੀ ਠੋਕਰ. ਠੁੱਡਾ. ਲੱਤ ਦੀ ਮਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits