Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lat. ਲਿੱਟ, ਵਾਲਾਂ ਦਾ ਸਮੂੰਹ, ਕੇਸਾਂ ਦੀ ਜਟਾ। to get rid off. lock of hair. “ਲਟ ਛੂਟੀ ਵਰਤੈ ਬਿਕਰਾਲ ॥” ਭੈਰ ਕਬ, ਅਸ ੨, ੫:੩ (੧੧੬੩) “ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥” (ਸ਼ਬਦਾਰਥ ਅਰਥ ‘ਲੜ ਛੁੜਾ ਕੇ’ ਕਰਦਾ ਹੈ) ਆਸਾ ਕਬ, ੯, ੩:੨ (੪੭੮).

SGGS Gurmukhi-English Dictionary
[H. n.] (from Sk. Latvâ)twistedbunch of hair,bedecking partings of well-combed hair, H. n. end or corner of a garment
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਲਿਟ.

Mahan Kosh Encyclopedia

ਸੰ. {लट्.} ਧਾ. ਬਾਲਕ ਵਾਂਙ ਚੇਸ਼੍ਟਾ ਕਰਨਾ ਅਥਵਾ- ਬੋਲਣਾ। 2. ਨਾਮ/n. ਕੇਸ਼ਾਂ ਦੀ ਜਟਾ. “ਲਟ ਛੂਟੀ ਵਰਤੈ ਬਿਕਰਾਲ.” (ਭੈਰ ਅ: ਕਬੀਰ) “ਲਟ ਛਿਟਕਾਏ ਤਿਰੀਆ ਰੋਵੈ.” (ਆਸਾ ਕਬੀਰ) 3. ਵਿ. ਢੀਠ. ਬੇਸ਼ਰਮ. “ਲਾਜ ਕੇ ਮਾਰੇ ਮਰੈਂ ਨ ਮਹਾਂ ਲਟ.” (ਚਰਿਤ੍ਰ ੨੬੬) 4. ਦੀਨ. ਆਜਿਜ਼. “ਸੁਰਪਤਿ ਹੂੰ ਜੋ ਰਘੁਪਤੀ ਲਟ ਮੁਖ ਬਾਤ ਕਹੀਨ.” (ਹਨੂ) 5. ਨਸ਼੍ਟ. “ਨਾਮ ਕੇ ਲੇਤ ਲਟ ਜਾਤ ਸਭੈ ਤਨ ਦੋਖ.” (ਕ੍ਰਿਸਨਾਵ) 6. ਦੇਖੋ- ਲਕਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits