Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaṯ (u). 1. ਲਗ ਕੇ, ਜੁੜ ਕੇ। clinging. “ਮਾਇਆ ਗਈ ਤਬ ਰੋਵਨੁ ਲਗਤੁ ਹੈ ॥” ਆਸਾ ਕਬ, ੬, ੧:੨ (੪੮੭). 2. ਲਗਦਾ, ਸ਼ੁਰੂ ਹੁੰਦਾ। begins, starts. “ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥” ਗਉ ੫, ਸੁਖ ੧੫, ੩:੪ (੨੮੨).
|
|