Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakẖā-e. ਸਮਝਾ ਦੇਣਾ, ਸੋਝੀ ਕਰਾ ਦੇਣੀ। show, made known. “ਅੰਤਰਿ ਨਵਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖ ਲਖਾਏ ਰਾਮ ॥” ਬਿਹਾ ੪, ਛੰਤ ੩, ੨:੨ (੫੩੯).
|
|