Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-ī-ai*. 1. ਲਈਦਾ ਹੈ। auxiliary verb. “ਦੇ ਸਾਬੂਣੁ ਲਈਐ ਓਹੁ ਧੋਇ ॥” ਜਪੁ ੨੦:੪ (4). 2. ਲੈਂਦਾ ਹੈ। gets. “ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭਦੂ ਰਖਿ ਲਈਐ ॥” ਗੋਂਡ ੪, ੫, ੧:੨ (੮੬੧). 3. ਉਚਾਰਣ ਕਰੀਏ, (ਯਾਦ) ਕਰੀਏ, ਜਪੀਏ। recite, meditate. “ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥” ਸਲੋ ੩, ੬੨:੧ (੧੪੨੦).
|
|