Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raᴺṇyaṇ(i). ਰੰਗ ਵਾਲੀ ਮੱਟੀ। dyer's vessel.
ਉਦਾਹਰਨ:
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ Raga Tilang 1, 3, 2:1 (P: 722).

Mahan Kosh Encyclopedia

(ਰੰਙ, ਰੰਙਣ, ਰੰਙੁ) ਦੇਖੋ- ਰੰਗ, ਰੰਗਣ, ਰੰਗਣਿ ਅਤੇ ਰੰਗੁ. “ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ.” (ਤਿਲੰ ਮਃ ੧) “ਹਰਿ ਰੰਙੁ ਮਜੀਠੈ ਰੰਙੁ.” (ਸੂਹੀ ਮਃ ੪) “ਰੰਙਣਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ.” (ਤਿਲੰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits