Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgul. ਰੰਗੀ ਗਈ (ਪਿਆਰ ਵਿਚ)। dyed in, merged in love. ਉਦਾਹਰਨ: ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥ Raga Saarang 1, Asatpadee 1, 5:2 (P: 1232).
|
Mahan Kosh Encyclopedia |
(ਰੰਗੁਲਾ) ਵਿ. ਰੰਗੀਲਾ. ਦੇਖੋ- ਰੰਗ ਸ਼ਬਦ। 2. ਆਨੰਦ ਦੇਣ ਵਾਲਾ. “ਸੁਇਨਾ ਰੁਪਾ ਰੰਗੁਲਾ.” (ਸੂਹੀ ਮਃ ੧ ਕੁਚਜੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|