Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rol(i). ਰੁਲਾ ਕੇ। roll in dust, suffer under the vagaries of time.
ਉਦਾਹਰਨ:
ਓਸੁ ਬਿਨਾ ਤੂੰ ਛੁਟਕੀ ਰੋਲਿ ॥ Raga Aaasaa 5, 82, 2:4 (P: 390).

Mahan Kosh Encyclopedia

ਕ੍ਰਿ. ਵਿ. ਰੋਲਕੇ. “ਰੋਲਿ ਬਿਰੋਲ ਲੀਆ ਜੈ ਮਖਣ.” (ਰਤਨਮਾਲਾ) ਰਿੜਕਕੇ ਜਿਸ ਨੇ ਮੱਖਣ ਵਿਰੋਲ (ਅਲਗ) ਕਰ ਲੀਤਾ. ਦੇਖੋ- ਰੋਲਨਾ 3। 2. ਰੁਲਾਕੇ. “ਓਸੁ ਬਿਨਾ ਤੂੰ ਛੁਟਕੀ ਰੋਲਿ.” (ਆਸਾ ਮਃ ੫) ਜੀਵਾਤਮਾ ਬਿਨਾ ਦੇਹ ਮਿੱਟੀ ਵਿੱਚ ਰੁਲਾ ਛੱਡੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits