Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Reṇ(u). ਚਰਨਧੂੜ, ਧੂੜੀ। dust of feet.
ਉਦਾਹਰਨ:
ਭਾਈ ਰੇ ਸੰਤ ਜਨਾ ਕੀ ਰੇਣੁ ॥ Raga Sireeraag 1, 12, 1:1 (P: 18).
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ Raga Gaurhee 5, 107, 2:1 (P: 187).

Mahan Kosh Encyclopedia

(ਰੇਣ, ਰੇਣਕਾ, ਰੇਣਾ, ਰੇਣਾਰ, ਰੇਣਾਰੁ) ਸੰ. ਨਾਮ/n. ਰੇਣੁ. ਰਜ. ਧੂਲਿ. ਧੂੜ. ਅ਼. ਰਫ਼ੀ. “ਸਗਲ ਕੀ ਰੇਣ ਜਾਕਾ ਮਨ ਹੋਇ.” (ਸੁਖਮਨੀ) “ਨਾਨਕੁ ਜਾਚੈ ਸੰਤ ਰੇਣਾਰੁ.” (ਧਨਾ ਮਃ ੫) 2. ਫੁੱਲਾਂ ਦੀ ਮਕਰੰਦ. Pollen. 3. ਡਿੰਗ-ਰੇਣਕਾ. ਪ੍ਰਿਥਿਵੀ. ਜ਼ਮੀਨ. ਰੇਣਾ ਸ਼ਬਦ ਭੀ ਡਿੰਗਲ ਭਾਸ਼ਾ ਵਿੱਚ ਪ੍ਰਿਥਿਵੀ ਬੋਧਕ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits