Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rūrẖa-u. ਪ੍ਰਸਿੱਧ ਤੇ ਸ੍ਰੇਸਟ (ਮਹਾਨ ਕੋਸ਼) ਸੁੰਦਰ (ਸ਼ਬਦਾਰਥ, ਦਰਪਣ)। beauteous.
ਉਦਾਹਰਨ:
ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥ Raga Malaar 1, Vaar 1, Salok, 1, 2:2 (P: 1279).

SGGS Gurmukhi-English Dictionary
[P. adj.] Beautiful, lovely, good, excellent
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਰੂੜ, ਰੂੜਾ) ਪ੍ਰਸਿੱਧ ਅਤੇ ਸ਼੍ਰੇਸ਼੍ਠ. ਦੇਖੋ- ਰੂਢ 3 ਅਤੇ 5. “ਰੂੜਉ ਠਾਕੁਰ ਨਾਨਕਾ.” (ਮਃ ੧ ਵਾਰ ਮਲਾ) “ੜਾੜੈ, ਰੂੜਾ ਹਰਿ ਜੀਉ ਸੋਈ.” (ਓਅੰਕਾਰ) 2. ਦੇਖੋ- ਰੂਢ 5. “ਘਰ ਕਾ ਕਾਜੁ ਨ ਜਾਣੀ ਰੂੜਾ.” (ਸੂਹੀ ਮਃ ੫) 3. ਦੇਖੋ- ਰੂਢ 6. “ਮੂੜ ਰੂੜ ਪੀਟਤ, ਨ ਗੂੜਤਾ ਕੋ ਭੇਦ ਪਾਵੈਂ.” (ਅਕਾਲ) ਮੂਰਖ ਲੋਕ ਬਿਨਾ ਅਰਥ ਜਾਣੇ ਤੋਤੇ ਵਾਕਰ ਨਾਮ ਜਪਦੇ ਹਨ, ਗੁਪਤ ਸਿੱਧਾਂਤ ਨਹੀਂ ਪਾਉਂਦੇ। 4. ਦੇਖੋ- ਰੂੜੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits