Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rūp(u). 1. ਸੁੰਦਰਤਾ। 2. ਸ਼ਕਲ, ਪ੍ਰਤਖ ਦਿਖ। 3. ਰੂਪ, ਸਮਾਨ। 4. ਸਮਰਥਾ। 1. beauty. 2. form, embodiment. 3. manifestation. 4. capability, potential.
ਉਦਾਹਰਨਾ:
1. ਕੇਤਾ ਤਾਣੁ ਸੁਆਲਿਹੁ ਰੂਪੁ ॥ Japujee, Guru Nanak Dev, 16:18 (P: 3).
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ Raga Gaurhee 5, Sukhmanee 9, 1:3 (P: 274).
2. ਸਰਮ ਖੰਡ ਕੀ ਬਾਣੀ ਰੂਪੁ ॥ Japujee, Guru Nanak Dev, 36:3 (P: 7).
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥ (ਭਾਵ 'ਚਿਹਨ ਚੱਕਰ'). Raga Gaurhee 4, Asatpadee 34, 1, :2 (P: 129).
ਕਵਨ ਰੂਪੁ ਤੇਰਾ ਆਰਾਧਉ ॥ (ਸਰੂਪ). Raga Gaurhee 5, 105, 1:1 (P: 186).
3. ਹਰਿ ਹਰਿ ਰੂਪੁ ਸਭ ਜੋਤਿ ਸਬਦੀ ਹਰਿ ਨਿਕਟਿ ਵਸੈ ਹਰਿ ਕੋਲੀ ॥ Raga Gaurhee 4, 53, 2:2 (P: 168).
ਜੋ ਦੀਸੈ ਸੋ ਤੇਰਾ ਰੂਪੁ ॥ Raga Tilang 5, 2, 3:1 (P: 724).
4. ਭਗਤਾ ਕਾ ਅੰਗੀਕਾਰੁ ਕਰਦਾ ਆਇਆ ਕਰਤੈ ਅਪਣਾ ਰੂਪੁ ਦਿਖਾਇਆ ॥ Raga Bhairo 3, Asatpadee 1, 13:4 (P: 1155).

SGGS Gurmukhi-English Dictionary
[Var.] From Rūpa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਰੂਪ. “ਰੂਪੁ ਨ ਜਾਣੈ ਸੋਹਣੀ.” (ਵਡ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits