Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rūpā. 1. ਚਾਂਦੀ। 2. ਸੁੰਦਰਤਾ। 1. silver. 2. beauty. ਉਦਾਹਰਨਾ: 1. ਸੁਇਨਾ ਰੂਪਾ ਫੁਨਿ ਨਹੀ ਦਾਮ ॥ Raga Gaurhee 5, 106, 3:1 (P: 187). 2. ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥ Raga Sorath 5, 48, 2:1 (P: 620).
|
SGGS Gurmukhi-English Dictionary |
[Var.] From Rūpa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਰੂਪ੍ਯ. ਚਾਂਦੀ. ਰੁਪਯਾ. “ਸੁਇਨਾ ਰੂਪਾ ਫੁਨਿ ਨਹੀ ਦਾਮ.” (ਗਉ ਮਃ ੫) 2. ਭਾਈ ਰੂਪਚੰਦ ਦਾ ਵਸਾਇਆ ਇੱਕ ਪਿੰਡ, ਜੋ ਨਾਭੇ ਦੀ ਫੂਲ ਨਜਾਮਤ ਵਿੱਚ ਹੈ, ਜਿਸ ਦਾ ਪੂਰਾ ਨਾਮ ਭਾਈਰੂਪਾ ਹੈ. ਇੱਥੇ ਭਾਈ ਰੂਪਚੰਦ ਦੀ ਔਲਾਦ ਹੈ, ਜੋ ਲੰਗਰ ਦੀ ਸੇਵਾ ਕਰਦੀ ਹੈ, ਅਰ ਰਿਆਸਤ ਵੱਲੋਂ ਮੁਆਫੀ ਹੈ. ਦੇਖੋ- ਰੂਪਚੰਦ ਭਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|