Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rū-āvaṇā. ਸ਼ਿਕਾਇਤ ਕਰਨਾ, ਪੁਕਾਰ ਕਰਨਾ, ਰੋਸ ਕਰਨਾ। complain, bewail. ਉਦਾਹਰਨ: ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥ Raga Vadhans 1, Chhant 1, 3:4 (P: 566).
|
Mahan Kosh Encyclopedia |
ਦੇਖੋ- ਰੂਆਉਣਾ 2. “ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ?” (ਵਡ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|