Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Riḏai. ਹਿਰਦੇ ਵਿਚ। in mind.
ਉਦਾਹਰਨ:
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥ (ਹਿਰਦੇ ਵਿਚ). Raga Sireeraag 1, 26, 1:2 (P: 23).

Mahan Kosh Encyclopedia

ਸੰ. {हृदये} ਹ੍ਰਿਦਯੇ. ਹ੍ਰਿਦਯ ਵਿੱਚ. ਦਿਲ ਮੇਂ. “ਜਾ ਰਿਦੈ ਸਚਾ ਹੋਇ.” (ਵਾਰ ਆਸਾ) 2. ਦੇਖੋ- ਹ੍ਰਿਦਯ। 3. ਸੰ. {हृद्य} ਹ੍ਰਿਦ੍ਯ. ਵਿ. ਮਨਭਾਵਨ. ਮਨੋਹਰ. “ਰਿਦਾ ਪੁਨੀਤ ਰਿਦੈ ਹਰਿ ਬਸਿਓ.” (ਸਾਰ ਮਃ ੫) “ਹਿਰਦੈ ਰਿਦੈ ਨਿਹਾਲੁ.” (ਮਃ ੧ ਵਾਰ ਮਾਝ) ਹਿਰਦੇ ਵਿੱਚ ਹ੍ਰਿਦ੍ਯ ਨੂੰ ਵੇਖ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits