Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rikẖīkes(u). ਇੰਦ੍ਰੀਆਂ ਦਾ ਸੁਆਮੀ, ਪ੍ਰਭੂ, ਵਾਹਿਗੁਰੂ। Master of faculties, Lord of organs. ਉਦਾਹਰਨ: ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥ Raga Kaanrhaa 4, Vaar 2:5 (P: 1313).
|
Mahan Kosh Encyclopedia |
(ਰਿਖੀਕੇਸ) ਸੰ. ਹ੍ਰਿਸ਼ੀਕੇਸ਼, ਹ੍ਰਿਸ਼ੀਕ (ਇੰਦ੍ਰੀਆਂ) ਦਾ ਸ੍ਵਾਮੀ, ਪਾਰਬ੍ਰਹਮ. “ਰਿਖੀਕੇਸ ਗੋਪਾਲ ਗੋਵਿੰਦ.” (ਰਾਮ ਮਃ ੫) “ਕਹਹੁ ਮੁਖਹੁ ਰਿਖੀਕੇਸੁ ਹਰੇ.” (ਮਃ ੪ ਵਾਰ ਕਾਨ) 2. ਜਿਸ ਨੇ ਇੰਦ੍ਰੀਆਂ ਵਸ਼ ਕੀਤੀਆਂ ਹਨ. “ਰਿਖੀ ਕੇਸ ਸੁਨ ਬੇਲ੍ਯੋ ਬਾਨੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|