Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāvī. ਭੋਗੀ, ਮਾਣੀ। enjoyed.
ਉਦਾਹਰਨ:
ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥ Raga Sireeraag 4, Vaar 16, Salok, 3, 1:7 (P: 89).

SGGS Gurmukhi-English Dictionary
[Var.] From Râvau
SGGS Gurmukhi-English Data provided by Harjinder Singh Gill, Santa Monica, CA, USA.

English Translation
n.m. the river Ravi; story teller; cf. ਰਵਾਇਤ.

Mahan Kosh Encyclopedia

ਰਮਣ ਕੀਤੀ. ਭੋਗੀ. “ਰਾਵੀ ਸਿਰਜਨਹਾਰਿ.” (ਮਃ ੩ ਵਾਰ ਸ੍ਰੀ) 2. ਨਾਮ/n. ਐਰਾਵਤੀ ਨਦੀ. ਰਿਗਵੇਦ ਵਿੱਚ ਇਸ ਦਾ ਨਾਮ ਪਰੁਸ਼ਨੀ {परुष्णी} ਆਇਆ ਹੈ. ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲਕੇ ਚੰਬਾ ਮਾਧੋਪੁਰ ਦੇਹਰਾਬਾਬਾਨਾਨਕ ਲਹੌਰ ਮਾਂਟਗੁਮਰੀ. ਮੁਲਤਾਨ ਆਦਿ ਵਿੱਚ ੪੫੦ ਮੀਲ ਵਹਿਂਦੀ ਹੋਈ, ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ. “ਰਾਵੀ ਤੀਰ ਜਾਟ ਇਕ ਰਹੈ.” (ਚਰਿਤ੍ਰ ੧੦੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits