Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rāvāsī. ਭੋਗਿਆ, ਮਾਣਿਆ। enjoys. ਉਦਾਹਰਨ: ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥ Raga Dhanaasaree 1, Chhant 3, 5:5 (P: 690).
|
Mahan Kosh Encyclopedia |
ਰਮਣ ਕਰਸੀ. “ਗੁਰਸਬਦਿ ਵਿਗਾਸੀ, ਸਹੁ ਰਾਵਾਸੀ.” (ਧਨਾ ਛੰਤ ਮਃ ੧) 2. ਰਵ (ਉੱਚਾਰਣ) ਕਰਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|