Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāṯe. 1. ਲਗੇ ਹੋਏ, ਜੁੜੇ ਹੋਏ, ਰਤੇ ਹੋਏ, ਰਚੇ ਹੋਏ। 2. ਰਾਤ ਨੂੰ। 1. imbued, attached, absorbed. 3. at night, during night.
ਉਦਾਹਰਨਾ:
1. ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥ Raga Sireeraag 1, Asatpadee 7, 8:3 (P: 57).
ਤੁਮ ਹਰਿ ਸੇਤੀ ਰਾਤੇ ਸੰਤਹੁ ॥ Raga Gaurhee 5, 135, 1:1 (P: 209).
2. ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥ Raga Gaurhee 5, Chhant 1, 1:5 (P: 247).
ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥ (ਰਾਤ ਨੂੰ). Raga Tukhaaree 1, Chhant 4, 1:3 (P: 1111).
ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵਿਸਰੈ ॥ Raga Malaar 5, Chhant 1, 1:3 (P: 1278).

Mahan Kosh Encyclopedia

ਰਕ੍ਤ (ਲਾਲ) ਹੋਏ. ਦੇਖੋ- ਬਰਦਪਤਿ। 2. ਰਤ ਹੋਏ, ਪ੍ਰੇਮ ਵਿੱਚ ਰੰਗੇ. “ਰਾਤੇ ਕੀ ਨਿੰਦਾ ਕਰਹਿ, ਐਸਾ ਕਲਿ ਮਹਿ ਡੀਠਾ.” (ਗਉ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits