Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāj(i). 1. ਹਕੂਮਤ, ਹਕੂਮਤ ਦਾ। 2. ਰਾਜਿਆਂ ਦਾ। 3. ਰਾਜ ਵਾਲਾ, ਰਾਜਾ। 1. empire, throne, power of authority. 2. of kings. 3. rule.
ਉਦਾਹਰਨਾ:
1. ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ Japujee, Guru Nanak Dev, 33:4 (P: 7).
ਰਾਜਿ ਰੰਗੁ ਮਾਲਿ ਰੰਗੁ ॥ (ਹਕੂਮਤ ਦਾ, ਹਕੂਮਤ ਵਿਚ). Raga Maajh 1, Vaar 10ਸ, 1, 1:5 (P: 142).
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥ (ਰਾਜ ਭਾਗ ਵਿਚ). Raga Gaurhee, Kabir, 58, 1:2 (P: 336).
ਉਦਾਹਰਨ:
ਸਚੁ ਆਪਿ ਨਿਬੇੜੇ ਰਾਜੁ ਰਾਜਿ ॥ (ਰਾਜ ਕਰਕੇ, ਹੁਕਮ ਕਰਕੇ). Raga Basant 1, 7, 1:2 (P: 1170).
2. ਰਾਜਨ ਰਾਜਿ ਸਦਾ ਬਿਗਸਾਂਤਉ ॥ Raga Aaasaa 1, 12, 3:2 (P: 352).
3. ਗੁਰ ਰਾਮਦਾਸ ਸਚੁ ਸਲ੍ਯ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥ Sava-eeay of Guru Ramdas, Sal-y, 1:6 (P: 1406).

Mahan Kosh Encyclopedia

ਦੇਖੋ- ਰਾਜੀ। 2. ਸੰ. ਰਾਜ੍ਯੇ. ਰਾਜ੍ਯ ਮੇ. “ਸੋ ਸੁਖ ਰਾਜਿ ਨ ਲਹੀਐ.” (ਗਉ ਕਬੀਰ) 3. ਸੰ. ਲੀਕ. ਰੇਖਾ। 4. ਸ਼ਰੇਣੀ. ਕਤਾਰ। 5. ਰਾਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits