Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rājān(u). ਰਾਜੇ, ਰਾਜਾ। kiings, king.
ਉਦਾਹਰਨ:
ਤੈਸਾ ਰੰਗੁ ਤੈਸਾ ਰਾਜਾਨੁ ॥ Raga Gaurhee 5, Sukhmanee 9, 7:8 (P: 275).
ਪੰਚੇ ਸੋਹਹਿ ਦਰਿ ਰਾਜਾਨੁ ॥ (ਰਾਜਿਆਂ ਦੇ). Japujee, Guru Nanak Dev, 16:3 (P: 3).

Mahan Kosh Encyclopedia

ਦੇਖੋ- ਰਾਜਨ ਅਤੇ ਰਾਜਾਨ। 2. ਸੰ. ਰਾਜਨ੍ਯ. ਕ੍ਸ਼ਤ੍ਰਿਯ. ਸ਼ੂਰਵੀਰ. “ਪੰਚੇ ਸੋਹਹਿ ਦਰਿ ਰਾਜਾਨੁ.” (ਜਪੁ) ਸਾਧੁਜਨ (ਗੁਰਮੁਖ) ਛਤ੍ਰੀ ਸਮਾਜ ਵਿੱਚ ਸ਼ੋਭਾ ਦਿੰਦੇ ਹਨ. ਭਾਵ- ਪ੍ਰਜਾਰਖ੍ਯਾ ਦਾ ਧਰਮ ਸਭ ਤੋਂ ਵਧਕੇ ਨਿਬਾਹੁੰਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits