Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāchī. 1. ਰਚੀ, ਸਿਰਜੀ, ਪੈਦਾ ਕੀਤੀ। 2. ਰਚਾ ਕੇ, ਲਾ ਕੇ। 1. created. 2. attached, merged, imbued.
ਉਦਾਹਰਨਾ:
1. ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ Raga Vadhans 1, Alaahnneeaan 4, 1:3 (P: 581).
2. ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥ Raga Bhairo 5, 6, 1:2 (P: 1157).
ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥ (ਲਾਈ). Raga Saarang 5, 110, 1:2 (P: 1225).
ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥ (ਲਗਾ). Raga Malaar 5, 22, 3:4 (P: 1271).

.

© SriGranth.org, a Sri Guru Granth Sahib resource, all rights reserved.
See Acknowledgements & Credits