Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rākẖe. 1. ਬਚਾਏ। 2. ਰੋਕੇ। 3. ਰਖੇ ਹਨ। 4. ਰਖਿਆ ਕਰਨ ਵਾਲੇ, ਰਖਿਅਕ। 1. saved. 2. restrained, kept under control. 3. kept, bound, placed, enshrined. 4. protector, saviour.
ਉਦਾਹਰਨਾ:
1. ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥ Raga Sireeraag 1, 14, 2:3 (P: 19).
2. ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਾਨੈ ਮਧੁ ਆਸ੍ਰਮਾਈ ॥ Raga Sireeraag 1, 26, 2:2 (P: 23).
ਧਾਵਤ ਰਾਖੇ ਠਾਕਿ ਰਹਾਇਆ ॥ Raga Maaroo 1, Asatpadee 3, 6:2 (P: 1022).
ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥ Raga Parbhaatee 1, 7, 2:1 (P: 1329).
3. ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ Raga Raamkalee 1, 4, 2:1 (P: 877).
ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ (ਧਰੇ). Raga Raam Kalee 5, 7, 3:1 (P: 884).
ਚਰਨ ਕਮਲ ਪ੍ਰਭ ਰਾਖੇ ਚੀਤਿ ॥ (ਰਖੇ). Raga Maaroo 5, 9, 1:1 (P: 1001).
ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥ (ਧਰੇ ਹੋਏ). Raga Saarang 5, 77, 1:2 (P: 1219).
ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸਹੀ ਸੰਗੇ ॥ (ਟਿਕਾਏ ਹੋਏ). Raga Saarang 5, Asatpadee 1, 3:2 (P: 1235).
4. ਜਿਸ ਕੇ ਰਾਖੇ ਹੋਏ ਹਰਿ ਆਪਿ ॥ Raga Bhairo 5, 28, 4:1 (P: 1143).
ਜਨ ਕੇ ਤੁਮ੍ਹ੍ਹ ਹਰਿ ਰਾਖੇ ਸੁਆਮੀ ਤੁਮ੍ਹ੍ਹ ਜੁਗਿ ਜੁਗਿ ਜਨ ਰਖਿਆ ॥ Raga Kaliaan 4, 2, 3:1 (P: 1319).

.

© SriGranth.org, a Sri Guru Granth Sahib resource, all rights reserved.
See Acknowledgements & Credits